ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1098
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਿਨਇਹਭਾਤਿਬਿਚਾਰਬਿਚਾਰੇ॥
ਉਨ੍ਹਾਂ (ਪਹਿਰੇਦਾਰਾਂ) ਨੇ ਇਸ ਤਰ੍ਹਾਂ ਵਿਚਾਰ ਬਣਾਇਆ
तिन इह भाति बिचार बिचारे ॥
LINE 03
ਰਾਨੀਮਰਤਮੀਤਕੇਮਾਰੇ॥
ਕਿ ਮਿਤਰ ਦੇ ਮਾਰਿਆਂ ਰਾਣੀ ਮਰ ਜਾਏਗੀ।
रानी मरत मीत के मारे ॥
LINE 04
ਰਾਨੀਮਰੈਰਾਜਾਮਰਿਜੈਹੈ॥
ਰਾਣੀ ਦੇ ਮਰਿਆਂ ਰਾਜਾ ਮਰ ਜਾਏਗਾ
रानी मरै राजा मरि जै है ॥
LINE 05
ਹਮਰੇਕਹਾਹਾਥਧਨੁਐਹੈ੧੯॥॥
ਅਤੇ ਸਾਡੇ ਹੱਥ ਧਨ ਕਿਥੋਂ ਆਵੇਗਾ ॥੧੯॥
हमरे कहा हाथ धनु ऐ है ॥१९॥
LINE 06
ਅਤਿਹੀਲੋਭਰਛਕਨਕਿਯੋ॥
ਪਹਿਰੇਦਾਰਾਂ ਨੇ ਬਹੁਤ ਲੋਭ ਕੀਤਾ
अति ही लोभ रछकन कियो ॥
LINE 07
ਰਾਜਾਸੰਗਭੇਦਨਹਿਦਿਯੋ॥
ਅਤੇ ਰਾਜੇ ਨੂੰ ਭੇਦ ਨਹੀਂ ਦਸਿਆ।
राजा संग भेद नहि दियो ॥
LINE 08
ਸਹਿਤਜਾਰਰਾਨਿਯਹਿਨਮਾਰਿਯੋ॥
ਮਿਤਰ ਸਹਿਤ ਰਾਣੀ ਨੂੰ ਨਹੀਂ ਮਾਰਿਆ
सहित जार रानियहि न मारियो ॥
LINE 09
ਧਨਕੇਲੋਭਬਾਤਕੋਟਾਰਿਯੋ੨੦॥॥
ਅਤੇ ਧਨ ਦੇ ਲੋਭ ਕਰ ਕੇ ਗੱਲ ਨੂੰ ਟਾਲ ਦਿੱਤਾ ॥੨੦॥
धन के लोभ बात को टारियो ॥२०॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਛਠਵੋਚਰਿਤ੍ਰਸਮਾਪਤਮਸਤੁਸੁਭਮਸਤੁ੨੦੬੩੮੯੬ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੬॥੩੮੯੬॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ छठवो चरित्र समापतम सतु सुभम सतु ॥२०६॥३८९६॥अफजूं॥
GURBANI.WORLD