ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕਾਢਿਕ੍ਰਿਪਾਨਪਹੂੰਚਿਯੋਤਬੈਤੁਰਤਹੀਜਾਰ॥
(ਉਹ) ਉਸੇ ਵੇਲੇ ਕ੍ਰਿਪਾਨ ਕਢ ਕੇ ਪਹੁੰਚ ਗਿਆ,
He took out his sword and stepped forward.
काढि क्रिपान पहूंचियो तबै तुरत ही जार ॥
LINE 03
ਭਰਿਮੂੰਠੀਕਰਰੇਤਕੀਗਯੋਆਖਿਮੈਡਾਰਿ੭॥॥
ਤਦ ਤੁਰਤ ਹੀ ਯਾਰ ਰੇਤ ਦੀ ਮੁਠ ਭਰ ਕੇ ਉਸ ਦੀ ਅੱਖ ਵਿਚ ਪਾ ਕੇ ਚਲਾ ਗਿਆ ॥੭॥
Then he (the friend) pinched some sand and threw in his eyes.(7)
भरि मूंठी कर रेत की गयो आखि मै डारि ॥७॥
LINE 04
ਅੰਧਭਯੋਬੈਠੋਰਹਿਯੋਗਯੋਜਾਰਤਬਭਾਜ॥
ਉਹ ਅੰਨਾ ਹੋ ਕੇ ਬੈਠ ਰਿਹਾ ਅਤੇ ਤਦ ਯਾਰ ਭਜ ਗਿਆ।
He became blind and kept sitting and the lover ran away.
अंध भयो बैठो रहियो गयो जार तब भाज ॥
LINE 05
ਏਕਚਛੁਕੀਬਾਤਸੁਨਿਰੀਝਿਰਹੇਮਹਾਰਾਜ੮॥॥
ਇਕ ਅੱਖ ਵਾਲੇ (ਕਾਣੇ) ਦੀ ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ॥੮॥
Thus listening to the tale of one-eyed man, the Raja was much please.(8)(1)
एक चछु की बात सुनि रीझि रहे महाराज ॥८॥
LINE 06
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚੌਪਨੋਚਰਿਤ੍ਰਸਮਾਪਤਮਸਤੁਸੁਭਮਸਤੁ੫੪੧੦੧੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੪॥੧੦੧੨॥ ਚਲਦਾ॥
Fifty-fourth Parable of Auspicious Chritars Conversation of the Raja and the Minister, Completed with Benediction. (54)(1012)
इति स्री चरित्र पख्याने त्रिया चरित्रे मंत्री भूप संबादे चौपनो चरित्र समापतम सतु सुभम सतु ॥५४॥१०१२॥अफजूं॥
GURBANI.WORLD