ਚੌਪਈ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 418
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਹਰਿਸਨਮੁਖਿਇਹਭਾਤਿਉਚਾਰਿਓ॥
ਸ੍ਰੀ ਕ੍ਰਿਸ਼ਨ ਦੇ ਸਨਮੁਖ ਹੋ ਕੇ ਇਸ ਤਰ੍ਹਾਂ ਕਿਹਾ,
हरि सनमुखि इह भाति उचारिओ ॥
LINE 03
ਅਡਰਸਿੰਘਤੈਛਲਸੋਮਾਰਿਓ॥
ਤੂੰ ਅਡਰ ਸਿੰਘ ਨੂੰ ਛਲ ਨਾਲ ਮਾਰਿਆ ਹੈ।
He said to Krishna, “You have killed Addar Singh fraudulently
अडर सिंघ तै छल सो मारिओ ॥
LINE 04
ਅਜਬਸਿੰਘਕਰਿਕਪਟਖਪਾਯੋ॥
ਅਜਬ ਸਿੰਘ ਨੂੰ ਕਪਟ ਕਰ ਕੇ ਖਪਾਇਆ ਹੈ।
अजब सिंघ करि कपट खपायो ॥
LINE 05
ਇਹਸਭਭੇਦਹਮੋਲਖਿਪਾਯੋ੧੨੦੫॥॥
ਇਹ ਸਾਰਾ ਭੇਦ ਮੈਂ ਪਾ ਲਿਆ ਹੈ ॥੧੨੦੫॥
You have also killed Ajaib Singh Dishonestly and I know this secret very well.”1205.
इह सभ भेद हमो लखि पायो ॥१२०५॥
GURBANI.WORLD