ਸੰਜੁਤਾ ਛੰਦ ॥

ਬ੍ਰਹਮਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 622
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੰਜੁਤਾਛੰਦ॥
ਸੰਜੁਤਾ ਛੰਦ:
SANYUKTA STANZA
संजुता छंद ॥
LINE 02
ਜਸਠੌਰਠੌਰਸਬੋਸੁਨ੍ਯੋ॥
ਸਾਰਿਆਂ ਨੇ ਥਾਂ ਥਾਂ (ਰਾਜੇ ਦਾ) ਯਸ਼ ਸੁਣ ਲਿਆ।
जस ठौर ठौर सबो सुन्यो ॥
LINE 03
ਅਰਿਬ੍ਰਿੰਦਸੀਸਸਬੋਧੁਨ੍ਰਯੋ॥
ਸਭ ਵੈਰੀਆਂ ਦੇ ਸਮੂਹਾਂ ਨੇ ਸਿਰ ਧੁਣ ਲਿਆ।
अरि ब्रिंद सीस सबो धुन्रयो ॥
LINE 04
ਜਗਜਗਸਾਜਭਲੇਕਰੇ॥
(ਉਸ ਨੇ) ਜਗਤ ਵਿਚ ਚੰਗੇ ਯੱਗਾਂ ਦੀ ਵਿਵਸਥਾ ਕੀਤੀ
जग जग साज भले करे ॥
LINE 05
ਦੁਖਪੁੰਜਦੀਨਨਕੇਹਰੇ੧੦੨॥॥
ਅਤੇ ਦੀਨਾਂ (ਆਜਿਜ਼ਾਂ) ਦੇ ਦੁਖ ਹਰ ਲਏ ॥੧੦੨॥
Everyone heard his praise at many places and the enemies, listening to his praises would become fearful and suffer mental agony, he removed the afficions of the poor by performing the Yajnas in a nice manner.102.
दुख पुंज दीनन के हरे ॥१०२॥
LINE 06
ਇਤਿਜੁਜਾਤਿਰਾਜਾਮ੍ਰਿਤਬਸਿਹੋਤਭਏ੫੫॥॥॥
ਇਥੇ ਜੁਜਾਤਿ ਰਾਜਾ ਮ੍ਰਿਤੂ ਦੇ ਵਸ ਹੋ ਗਏ।
End of the description about king Yayati and his death.
इति जुजाति राजा म्रित बसि होत भए ॥५॥५॥
GURBANI.WORLD