ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 846
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਹੇਅਹੀਰਹੌਜਾਤਹੌਬਹਤਨਦੀਕੇਮਾਹਿ॥
ਹੇ ਗੁਜਰ! ਮੈਂ ਨਦੀ ਵਿਚ ਰੁੜ੍ਹਦੀ ਜਾ ਰਹੀ ਹਾਂ।
(She said) ‘Oh, milkman, I am drowning here,
हे अहीर हौ जात हौ बहत नदी के माहि ॥
LINE 03
ਜੋਹ੍ਯਾਂਤੇਕਾਢੈਮੁਝੈਵਹੈਹਮਾਰੋਨਾਹਿ੧੧॥॥
ਜੋ ਮੈਨੂੰ ਇਥੋਂ ਕਢੇਗਾ, ਉਹੀ ਮੇਰਾ ਪਤੀ ਹੋਵੇਗਾ ॥੧੧॥
‘Who-so-ever, helps me to rescue, will become my husband.’(11)
जो ह्यां ते काढै मुझै वहै हमारो नाहि ॥११॥
GURBANI.WORLD