ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਇਹਚਰਿਤ੍ਰਇਨਰਾਨਿਯਹਿਸਵਤਨਿਦਈਸੰਘਾਰਿ॥
ਇਸ ਰਾਣੀ ਨੇ ਇਹ ਚਰਿਤ੍ਰ ਖੇਡ ਕੇ ਸੌਂਕਣ ਨੂੰ ਮਾਰ ਦਿੱਤਾ।
इह चरित्र इन रानियहि सवतनि दई संघारि ॥
LINE 03
ਰਾਜਪਾਟਅਪਨੋਕਿਯੋਦੁਸਟਅਰਿਸਟਨਿਵਾਰਿ੬॥॥
ਉਸ ਨੇ ਰਾਜ-ਪਾਟ ਆਪਣਾ ਕਰ ਲਿਆ ਅਤੇ ਦੁਸ਼ਟ ਤੇ ਵਿਘਨ-ਬਾਧਾ ਨੂੰ ਖ਼ਤਮ ਕਰ ਦਿੱਤਾ ॥੬॥
राज पाट अपनो कियो दुसट अरिसट निवारि ॥६॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਤਰਵੋਚਰਿਤ੍ਰਸਮਾਪਤਮਸਤੁਸੁਭਮਸਤੁ੧੭੮੩੪੭੧ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੮॥੩੪੭੧॥ ਚਲਦਾ॥
इति स्री चरित्र पख्याने त्रिया चरित्रे मंत्री भूप संबादे इक सौ अठतरवो चरित्र समापतम सतु सुभम सतु ॥१७८॥३४७१॥अफजूं॥
GURBANI.WORLD