ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA
स्वैया ॥
LINE 02
ਇਹਭਾਂਤਿਕੋਜੁਧੁਕਰਿਓਸੁਨਿਕੈਕਵਲਾਸਮੈਧਿਆਨਛੁਟਿਓਹਰਿਕਾ॥
ਇਸ ਪ੍ਰਕਾਰ ਦੇ ਕੀਤੇ ਯੁੱਧ (ਦੀ ਗੱਲ) ਸੁਣ ਕੇ ਕੈਲਾਸ਼ ਵਿਚ ਸ਼ਿਵ ਦਾ ਧਿਆਨ ਛੁਟ ਗਿਆ।
Such a terrible war was waged that the profound contemplation of Shiva was infringed.
इह भांति को जुधु करिओ सुनि कै कवलास मै धिआन छुटिओ हरि का ॥
LINE 03
ਪੁਨਿਚੰਡਸੰਭਾਰਉਭਾਰਗਦਾਧੁਨਿਸੰਖਬਜਾਇਕਰਿਓਖਰਕਾ॥
ਫਿਰ ਚੰਡੀ ਨੇ ਗਦਾ ਸੰਭਾਲ ਕੇ ਉਭਾਰਿਆ ਅਤੇ ਸੰਖ ਦੀ ਧੁਨ ਵਜਾ ਕੇ ਗਰਜਨ ਕੀਤੀ।
Chandi then held up her mace and raised a violent sound by blowing her onch.
पुनि चंड संभार उभार गदा धुनि संख बजाइ करिओ खरका ॥
LINE 04
ਸਿਰਸਤ੍ਰਨਿਕੇਪਰਚਕ੍ਰਪਰਿਓਛੁਟਿਐਸੇਬਹਿਓਕਰਿਕੇਬਰਕਾ॥
ਵੈਰੀਆਂ ਦੇ ਸਿਰ ਉਤੇ ਹੱਥ ਦੇ ਜ਼ੋਰ ਨਾਲ ਚਲਾਇਆ ਚੱਕਰ ਇਸ ਤਰ੍ਹਾਂ ਛੁਟ ਕੇ ਪਿਆ
The disc fell on the heads of the enemies, that disc went in such a way with the might of her hand
सिर सत्रनि के पर चक्र परिओ छुटि ऐसे बहिओ करि के बर का ॥
LINE 05
ਜਨੁਖੇਲਕੋਸਰਤਾਤਟਿਜਾਇਚਲਾਵਤਹੈਛਿਛਲੀਲਰਕਾ੪੩॥॥
ਮਾਨੋ ਨਦੀ ਦੇ ਕੰਢੇ ਖੇਡਣ ਲਈ ਬਾਲਕ ਠੀਕਰੀ ਚਲਾਉਂਦਾ ਹੋਵੇ ॥੪੩॥
That it seemed that the children were throwing the potsherd so as swim on the surface of the water.43.,
जनु खेल को सरता तटि जाइ चलावत है छिछली लरका ॥४३॥
GURBANI.WORLD