ਰਾਧੇ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 367
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਧੇਬਾਚ॥
ਰਾਧਾ ਨੇ ਕਿਹਾ:
Speech of Radha:
राधे बाच ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਦੇਖਤਹੈਤੁਕਹਾਭਯੋਗ੍ਵਾਰਨਿਮੈਨਕਹਿਯੋਤਿਹਕੇਪਹਿਜੈਹੋ॥
ਹੇ ਗੋਪੀ! (ਜੇ) ਵੇਖਦਾ ਹੈ, ਤਾਂ ਕੀ ਹੋਇਆ। ਮੈਂ (ਤਾਂ) ਕਹਿ ਦਿੱਤਾ ਹੈ ਕਿ ਉਸ ਕੋਲ ਨਹੀਂ ਜਾਵਾਂਗੀ।
“What should I do, if he is anxious? I have already said that I shall not go
देखत है तु कहा भयो ग्वारनि मै न कहियो तिह के पहि जैहो ॥
LINE 04
ਕਾਹੇਕੇਕਾਜਉਰਾਹਨਰੀਸਹਿਹੋਅਪਨੋਪਤਿਦੇਖਿਅਘੈਹੋ॥
ਨੀ! ਮੈਂ ਕਿਸ ਲਈ ਉਲਾਂਭੇ ਸਹਾਰਾਂ, (ਮੈਂ) ਆਪਣੇ ਪਤੀ ਨੂੰ ਹੀ ਵੇਖ ਕੇ ਸੰਤੁਸ਼ਟ ਰਹਾਂਗੀ।
For what I should endure the sarcasm? I shall remain pleased with my husband
काहे के काज उराहन री सहि हो अपनो पति देखि अघै हो ॥
LINE 05
ਸ੍ਯਾਮਰਚੇਸੰਗਿਅਉਰਤ੍ਰੀਯਾਤਿਹਕੇਪਹਿਜਾਇਕਹਾਜਸਪੈਹੋ॥
ਸ੍ਰੀ ਕ੍ਰਿਸ਼ਨ ਹੋਰਨਾਂ ਇਸਤਰੀਆਂ ਨਾਲ ਰਚਮਿਚ ਰਿਹਾ ਹੈ; ਉਸ ਕੋਲ ਜਾ ਕੇ ਕੀ ਯਸ਼ ਖਟਾਂਗੀ।
“Krishna is roaming with other women, what approbation will I attain, if I go to him?
स्याम रचे संगि अउर त्रीया तिह के पहि जाइ कहा जस पैहो ॥
LINE 06
ਤਾਤੇਪਧਾਰਹੁਰੀਸਜਨੀਹਰਿਕੌਨਹਿਜੀਵਤਰੂਪਦਿਖੈਹੋ੭੨੭॥॥
ਇਸ ਵਾਸਤੇ ਹੇ ਸਜਨੀ! (ਤੂੰ) ਜਾ, (ਮੈਂ ਹੁਣ) ਜੀਉਂਦੇ ਜੀ ਸ੍ਰੀ ਕ੍ਰਿਸ਼ਨ ਨੂੰ (ਆਪਣਾ) ਰੂਪ ਨਹੀਂ ਦਿਖਾਵਾਂਗੀ ॥੭੨੭॥
Therefore, O friend! you may go, I shall not be seen by Krishna now in my life.”727.
ता ते पधारहु री सजनी हरि कौ नहि जीवत रूप दिखै हो ॥७२७॥
GURBANI.WORLD