ਸਲੋਕਮਃ੪॥
Shalok Fourth Mahalaa:
सलोक मः ४ ॥
ਅੰਤਰਿਹਰਿਗੁਰੂਧਿਆਇਦਾਵਡੀਵਡਿਆਈ॥
ਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ;
Great is the greatness of the Guru, who meditates on the Lord within.
अंतरि हरि गुरू धिआइदा वडी वडिआई ॥
ਤੁਸਿਦਿਤੀਪੂਰੈਸਤਿਗੁਰੂਘਟੈਨਾਹੀਇਕੁਤਿਲੁਕਿਸੈਦੀਘਟਾਈ॥
ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।
By His Pleasure, the Lord has bestowed this upon the Perfect True Guru; it is not diminished one bit by anyone's efforts.
तुसि दिती पूरै सतिगुरू घटै नाही इकु तिलु किसै दी घटाई ॥
ਸਚੁਸਾਹਿਬੁਸਤਿਗੁਰੂਕੈਵਲਿਹੈਤਾਂਝਖਿਝਖਿਮਰੈਸਭਲੋੁਕਾਈ॥
ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।)
The True Lord and Master is on the side of the True Guru; and so, all those who oppose Him waste away to death in anger, envy and conflict.
सचु साहिबु सतिगुरू कै वलि है तां झखि झखि मरै सभ लुोकाई ॥
ਨਿੰਦਕਾਕੇਮੁਹਕਾਲੇਕਰੇਹਰਿਕਰਤੈਆਪਿਵਧਾਈ॥
ਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।
The Lord, the Creator, blackens the faces of the slanderers, and increases the glory of the Guru.
निंदका के मुह काले करे हरि करतै आपि वधाई ॥
ਜਿਉਜਿਉਨਿੰਦਕਨਿੰਦਕਰਹਿਤਿਉਤਿਉਨਿਤਨਿਤਚੜੈਸਵਾਈ॥
ਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।
As the slanderers spread their slander, so does the Guru's glory increase day by day.
जिउ जिउ निंदक निंद करहि तिउ तिउ नित नित चड़ै सवाई ॥
ਜਨਨਾਨਕਹਰਿਆਰਾਧਿਆਤਿਨਿਪੈਰੀਆਣਿਸਭਪਾਈ॥੧॥
ਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ ॥੧॥
Servant Nanak worships the Lord, who makes everyone fall at His Feet. ||1||
जन नानक हरि आराधिआ तिनि पैरी आणि सभ पाई ॥१॥
GURBANI.WORLD