ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਸਕਲਕਥਾਸ੍ਰਵਨਨਨ੍ਰਿਪਕਰੀ॥
ਰਾਜੇ ਨੇ ਸਾਰੀ ਗੱਲ ਕੰਨਾਂ ਨਾਲ ਸੁਣੀ
सकल कथा स्रवनन न्रिप करी ॥
LINE 03
ਕਾਢਿਕ੍ਰਿਪਾਨਹਾਥਮੈਧਰੀ॥
ਅਤੇ ਕ੍ਰਿਪਾਨ ਕਢ ਕੇ ਹੱਥ ਵਿਚ ਲੈ ਲਈ।
After learning the facts, Raja unsheathed his sword.
काढि क्रिपान हाथ मै धरी ॥
LINE 04
ਰਾਜਾਗ੍ਰਿਹਰਾਨੀਕੇਆਏ॥
ਰਾਜਾ ਰਾਣੀ ਦੇ ਮਹੱਲ ਵਿਚ ਆਇਆ
राजा ग्रिह रानी के आए ॥
LINE 05
ਰਖਵਾਰੇਚਹੂੰਓਰਬੈਠਾਏ੧੦॥॥
ਅਤੇ ਚੌਹਾਂ ਪਾਸੇ ਰਖਵਾਲੇ ਬਿਠਾ ਦਿੱਤੇ ॥੧੦॥
Raja went to the palace of the Rani and, on all the four sides, he put the guards.(10)
रखवारे चहूं ओर बैठाए ॥१०॥
LINE 06
ਸਖੀਏਕਲਖਿਭੇਦਸੁਪਾਯੋ॥
(ਰਾਣੀ ਦੀ) ਇਕ ਸਖੀ ਨੇ ਭੇਦ ਸਮਝ ਲਿਆ
सखी एक लखि भेद सु पायो ॥
LINE 07
ਸੁਘਰਿਕੁਅਰਿਸੌਜਾਇਜਤਾਯੋ॥
ਅਤੇ ਸੁਘਰਿ ਕੁਅਰਿ ਨੂੰ ਜਾ ਦਸਿਆ।
One of the maids came to know the secret and went and told Sughar Kumari’
सुघरि कुअरि सौ जाइ जतायो ॥
LINE 08
ਪੌਢੀਕਹਾਮੀਤਸੌਪ੍ਯਾਰੀ॥
ਹੇ ਪਿਆਰੀ! (ਤੂੰ) ਮਿਤਰ ਨਾਲ ਕਿਵੇਂ ਲੇਟੀ ਪਈ ਹੈਂ।
पौढी कहा मीत सौ प्यारी ॥
LINE 09
ਤੋਪਰਕਰੀਰਾਵਰਖਵਾਰੀ੧੧॥॥
ਤੇਰੇ ਉਤੇ ਰਾਜੇ ਨੇ ਪਹਿਰਾ ਬਿਠਾ ਦਿੱਤਾ ਹੈ ॥੧੧॥
‘Here you are sleeping with the friend, and Raja has put the guards on all four sides.(11)
तो पर करी राव रखवारी ॥११॥
LINE 10
ਤਾਤੇਜਤਨਅਬੈਕਛੁਕੀਜੈ॥
ਇਸ ਲਈ (ਹੇ ਰਾਣੀ!) ਹੁਣੇ ਕੋਈ ਯਤਨ ਕਰ
ता ते जतन अबै कछु कीजै ॥
LINE 11
ਪ੍ਰਾਨਰਾਖਿਪ੍ਰੀਤਮਕੋਲੀਜੈ॥
ਅਤੇ ਪ੍ਰੀਤਮ ਦੇ ਪ੍ਰਾਣ ਬਚਾ ਲੈ।
‘Now conceive some plan to save the life of your lover.
प्रान राखि प्रीतम को लीजै ॥
LINE 12
ਜੌਯਹਹਾਥਰਾਵਕੇਐਹੈ॥
ਜੇ ਇਹ ਰਾਜੇ ਦੇ ਹੱਥ ਆ ਗਿਆ,
जौ यह हाथ राव के ऐहै ॥
LINE 13
ਤੋਹਿਸਹਿਤਜਮਧਾਮਪਠੈਹੈ੧੨॥॥
ਤਾਂ ਤੇਰੇ ਸਮੇਤ ਯਮ-ਲੋਕ ਨੂੰ ਭੇਜ ਦਿੱਤਾ ਜਾਵੇਗਾ ॥੧੨॥
‘If he is apprehended by Raja, he will, immediately, be sent to the domain of death.(12)
तोहि सहित जम धाम पठैहै ॥१२॥
GURBANI.WORLD