ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 998
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਤੈਂਮੰਤ੍ਰਨਕੇਬਸਿਭਏਛੋਰੀਸਕਲਸਿਯਾਨ॥
ਤੂੰ ਤਾਂ ਮੰਤਰਾਂ ਦੇ ਵਸ ਹੋ ਕੇ ਸਾਰੀ ਸਿਆਣਪ ਛਡ ਦਿੱਤੀ ਹੈ
‘Implicated in your incantations, you have shed your wisdom.
तैं मंत्रन के बसि भए छोरी सकल सियान ॥
LINE 03
ਉਤਰਾਨੀਇਕਜਾਰਸੌਰਮਤਰਹੈਰੁਚਿਮਾਨ੯॥॥
ਅਤੇ ਉਧਰ (ਤੇਰੀ) ਰਾਣੀ ਇਕ ਯਾਰ ਨਾਲ ਆਨੰਦ ਪੂਰਵਕ ਭੋਗ ਵਿਲਾਸ ਕਰ ਰਹੀ ਹੈ ॥੯॥
‘On the other side Rani is, enjoyably, involved with her paramour.’(9)
उत रानी इक जार सौ रमत रहै रुचि मान ॥९॥
GURBANI.WORLD