ਤੋਟਕ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 833
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੋਟਕਛੰਦ॥
ਤੋਟਕ ਛੰਦ:
Totak Chhand
तोटक छंद ॥
LINE 02
ਲਖਿਰੂਪਲਲਾਜੂਕੋਰੀਝਰਹੀ॥
(ਆਪਣੇ) ਪ੍ਰੀਤਮ ਦਾ ਰੂਪ ਵੇਖ ਕੇ ਪ੍ਰਸੰਨ ਹੋ ਗਈ।
लखि रूप लला जू को रीझ रही ॥
LINE 03
ਜਿਹਜੋਤਪ੍ਰਭਾਨਹਿਜਾਤਕਹੀ॥
ਉਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
She was so much delighted with the sight of her loved one that it could not be narrated.
जिह जोत प्रभा नहि जात कही ॥
LINE 04
ਨਿਸਏਕਤ੍ਰਿਯਾਤਿਹਬੋਲਲਿਯੋ॥
ਇਕ ਦਿਨ ਉਸ ਇਸਤਰੀ ਨੇ ਰਾਜੇ ਨੂੰ ਬੁਲਾ ਲਿਆ
निस एक त्रिया तिह बोल लियो ॥
LINE 05
ਮਨਭਾਵਤਭੂਪਸੌਭੋਗਕਿਯੋ੮॥॥
ਅਤੇ ਉਸ ਨਾਲ ਮਨ ਭਾਉਂਦੀ ਕਾਮ-ਕ੍ਰੀੜਾ ਕੀਤੀ ॥੮॥
One night she invited the Raja and, desirously, made love with him.(8)
मन भावत भूप सौ भोग कियो ॥८॥
LINE 06
ਸਿਗਰੀਨਿਸਭੂਪਸੌਭੋਗਕਰਿਯੋ॥
ਸਾਰੀ ਰਾਤ ਰਾਜੇ ਨਾਲ ਕਾਮ-ਕ੍ਰੀੜਾ ਕੀਤੀ।
While she was keeping herself absorbed in sensual acts, the woman’s
सिगरी निस भूप सौ भोग करियो ॥
LINE 07
ਇਹਬੀਚਤ੍ਰਿਯਾਪਤਿਆਨਪਰਿਯੋ॥
ਇਸ ਦੌਰਾਨ ਉਸ ਇਸਤਰੀ ਦਾ ਪਤੀ ਆ ਗਿਆ।
Husband seemed to be coming.
इह बीच त्रिया पति आन परियो ॥
LINE 08
ਤਿਹਆਵਤਜਾਨਿਡਰੀਹਿਯਮੈ॥
ਉਸ ਨੂੰ ਆਉਂਦੇ ਜਾਣ ਕੇ ਹਿਰਦੇ ਵਿਚ ਡਰ ਗਈ।
Seeing him proceeding (towards her) she was frightened and she
तिह आवत जानि डरी हिय मै ॥
LINE 09
ਇਹਭਾਤਿਚਰਿਤ੍ਰਠਟਿਯੋਜਿਯਮੈ੯॥॥
(ਉਸ ਨੇ) ਮਨ ਵਿਚ ਇਸ ਤਰ੍ਹਾਂ ਦਾ ਚਰਿਤ੍ਰ ਸੋਚਿਆ ॥੯॥
Planned to dupe him this way.(9)
इह भाति चरित्र ठटियो जिय मै ॥९॥
GURBANI.WORLD