ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਜਿਯਤੇਜੁਗਿਯਾਮਾਰਿਯੋਭੂਅਕੇਬਿਖੈਗਡਾਇ॥
ਅਜਿਹਾ ਚਰਿਤ੍ਰ ਖੇਡ ਕੇ ਰਾਣੀ ਨੇ ਜੀਉਂਦੇ ਜੀ ਜੋਗੀ ਨੂੰ ਧਰਤੀ ਵਿਚ ਗਡ ਕੇ ਮਾਰ ਦਿੱਤਾ
An alive yogi was killed and buried in the ground,
जियते जुगिया मारियो भूअ के बिखै गडाइ ॥
LINE 03
ਤ੍ਰਿਯਨ੍ਰਿਪਕੋਬਹੁਰਾਇਯੋਐਸੇਚਰਿਤਬਨਾਇ੯੮॥॥
ਅਤੇ ਰਾਜੇ ਨੂੰ ਵਾਪਸ ਬੁਲਾ ਲਿਆ ॥੯੮॥
And through her Chritar, the Rani got the Raja back on his throne.(98)
त्रिय न्रिप को बहुराइयो ऐसे चरित बनाइ ॥९८॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ੮੧੧੪੪੨ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੧॥੧੪੪੨॥ ਚਲਦਾ॥
Eighty-first Parable of Auspicious Chritars Conversation of the Raja and the Minister, Completed with Benediction. (81)(1440)
इति स्री चरित्र पख्याने त्रिया चरित्रे मंत्री भूप संबादे इकासीवो चरित्र समापतम सतु सुभम सतु ॥८१॥१४४२॥अफजूं॥
GURBANI.WORLD