ਪਉੜੀ ॥

ਰਾਗੁ ਬਿਹਾਗੜਾ ਗੁਰੂ ਰਾਮਦਾਸ ਜੀ ਅੰਗ 548
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਸਭਤੇਰੀਤੂਸਭਸਦਾਸਭਤੁਧੁਉਪਾਇਆ
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨਾਂ ਦਾ ਮਾਲਕ ਹੈਂ, ਸਭਨਾਂ ਨੂੰ ਤੂੰ ਹੀ ਪੈਦਾ ਕੀਤਾ ਹੈ।
All are Yours, and You belong to all. You created all.
सभ तेरी तू सभस दा सभ तुधु उपाइआ ॥
LINE 03
ਸਭਨਾਵਿਚਿਤੂਵਰਤਦਾਤੂਸਭਨੀਧਿਆਇਆ
ਸਾਰਿਆਂ (ਜੀਵਾਂ) ਵਿਚ ਤੂੰ ਵਿਆਪਕ ਹੈਂ, ਤੇ ਸਭ ਤੇਰਾ ਸਿਮਰਨ ਕਰਦੇ ਹਨ।
You are pervading within all - all meditate on You.
सभना विचि तू वरतदा तू सभनी धिआइआ ॥
LINE 04
ਤਿਸਦੀਤੂਭਗਤਿਥਾਇਪਾਇਹਿਜੋਤੁਧੁਮਨਿਭਾਇਆ
ਜੋ ਮਨੁੱਖ ਤੈਨੂੰ ਮਨ ਵਿਚ ਪਿਆਰਾ ਲੱਗਦਾ ਹੈ, ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈਂ।
You accept the devotional worship of those who are pleasing to Your Mind.
तिस दी तू भगति थाइ पाइहि जो तुधु मनि भाइआ ॥
LINE 05
ਜੋਹਰਿਪ੍ਰਭਭਾਵੈਸੋਥੀਐਸਭਿਕਰਨਿਤੇਰਾਕਰਾਇਆ
ਹੇ ਹਰੀ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ ਸੋ (ਸੰਸਾਰ ਵਿਚ) ਹੁੰਦਾ ਹੈ, ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ।
Whatever pleases the Lord God happens; all act as You cause them to act.
जो हरि प्रभ भावै सो थीऐ सभि करनि तेरा कराइआ ॥
LINE 06
ਸਲਾਹਿਹੁਹਰਿਸਭਨਾਤੇਵਡਾਜੋਸੰਤਜਨਾਂਕੀਪੈਜਰਖਦਾਆਇਆ॥॥
ਜੋ ਹਰੀ (ਮੁੱਢ ਤੋਂ) ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤ-ਸਾਲਾਹ ਕਰੋ ॥੧॥
Praise the Lord, the greatest of all; He preserves the honor of the Saints. ||1||
सलाहिहु हरि सभना ते वडा जो संत जनां की पैज रखदा आइआ ॥१॥
GURBANI.WORLD