ਗੋਪੀ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 320
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੋਪੀਬਾਚ॥
ਗੋਪੀਆਂ ਕਹਿਣ ਲਗੀਆਂ:
Speech of the gopis:
गोपी बाच ॥
LINE 02
ਅੜਿਲ॥
ਅੜਿਲ:
ARIL
अड़िल ॥
LINE 03
ਧੰਨਿਚੰਡਿਕਾਮਾਤਹਮੈਬਰੁਇਹਦਯੋ॥
ਹੇ ਚੰਡਿਕਾ ਮਾਤਾ! (ਤੂੰ) ਧੰਨ ਹੈਂ ਜਿਸ ਨੇ ਸਾਨੂੰ ਇਹ ਵਰ ਦਿੱਤਾ ਹੈ।
धंनि चंडिका मात हमै बरु इह दयो ॥
LINE 04
ਧੰਨਿਦਿਯੋਸਹੈਆਜਕਾਨ੍ਰਹਹਮਮਿਤਭਯੋ॥
ਅਜ ਦਾ ਦਿਨ ਧੰਨ ਹੈ ਜਿਸ ਵਿਚ ਕਾਨ੍ਹ ਸਾਡਾ ਮਿਤਰ ਹੋਇਆ ਹੈ।
Bravo to mother Durga, who bestowed this boon on us and bravo to this day today, in which Krishna has become our friend.
धंनि दियोस है आज कान्रह हम मित भयो ॥
LINE 05
ਦੁਰਗਾਅਬਇਹਕਿਰਪਾਹਮਪਰਕੀਜੀਐ॥
ਹੇ ਦੁਰਗਾ! ਹੁਣ ਸਾਡੇ ਉਤੇ ਇਹ ਕ੍ਰਿਪਾ ਕਰੋ
दुरगा अब इह किरपा हम पर कीजीऐ ॥
LINE 06
ਹੋਕਾਨਰਕੋਬਹੁਦਿਵਸਸੁਦੇਖਨਦੀਜੀਐ੨੮੩॥॥
ਕਿ ਕਾਨ੍ਹ ਦਾ ਸਾਨੂੰ ਬਹੁਤ ਦਿਨਾਂ ਤਕ ਦਰਸ਼ਨ ਹੁੰਦਾ ਰਹੇ ॥੨੮੩॥
“Mother Durga! now be graceful to us so that on other days also we may get opportunity of meeting Krishna.”283.
हो कानर को बहु दिवस सु देखन दीजीऐ ॥२८३॥
GURBANI.WORLD