ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1043
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਕੁਰੂਛੇਤ੍ਰਕੋਨ੍ਰਹਾਨਕਰਿਤਹਤੇਕਿਯੋਪਯਾਨ॥
ਕੁਰੁਕਸ਼ੇਤ੍ਰ ਦਾ ਇਸ਼ਨਾਨ ਕਰ ਕੇ ਉਥੋ (ਦੋਵੇਂ ਪਰਿਵਾਰ) ਚਲ ਪਏ।
कुरूछेत्र को न्रहान करि तह ते कियो पयान ॥
LINE 03
ਅਪਨੇਅਪਨੇਦੇਸਕੇਰਾਜਕਰਤਭੇਆਨਿ੧੨॥॥
ਆਪਣੇ ਆਪਣੇ ਦੇਸ ਵਿਚ ਆ ਕੇ ਰਾਜ ਕਰਨ ਲਗੇ ॥੧੨॥
अपने अपने देस के राज करत भे आनि ॥१२॥
GURBANI.WORLD