ਧਨਾਸਰੀ ਮਹਲਾ ੫ ॥

ਰਾਗੁ ਧਨਾਸਰੀ ਗੁਰੂ ਅਰਜਨ ਦੇਵ ਜੀ ਅੰਗ 676
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
LINE 02
ਫਿਰਤਫਿਰਤਭੇਟੇਜਨਸਾਧੂਪੂਰੈਗੁਰਿਸਮਝਾਇਆ
ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ,
Wandering and roaming around, I met the Holy Perfect Guru, who has taught me.
फिरत फिरत भेटे जन साधू पूरै गुरि समझाइआ ॥
LINE 03
ਆਨਸਗਲਬਿਧਿਕਾਂਮਿਆਵੈਹਰਿਹਰਿਨਾਮੁਧਿਆਇਆ॥॥
ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ॥੧॥
All other devices did not work, so I meditate on the Name of the Lord, Har, Har. ||1||
आन सगल बिधि कांमि न आवै हरि हरि नामु धिआइआ ॥१॥
LINE 04
ਤਾਤੇਮੋਹਿਧਾਰੀਓਟਗੋਪਾਲ
ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ।
For this reason, I sought the Protection and Support of my Lord, the Cherisher of the Universe.
ता ते मोहि धारी ओट गोपाल ॥
LINE 05
ਸਰਨਿਪਰਿਓਪੂਰਨਪਰਮੇਸੁਰਬਿਨਸੇਸਗਲਜੰਜਾਲਰਹਾਉ
(ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ ਰਹਾਉ॥
I sought the Sanctuary of the Perfect Transcendent Lord, and all my entanglements were dissolved. ||Pause||
सरनि परिओ पूरन परमेसुर बिनसे सगल जंजाल ॥ रहाउ ॥
LINE 06
ਸੁਰਗਮਿਰਤਪਇਆਲਭੂਮੰਡਲਸਗਲਬਿਆਪੇਮਾਇ
ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ।
Paradise, the earth, the nether regions of the underworld, and the globe of the world - all are engrossed in Maya.
सुरग मिरत पइआल भू मंडल सगल बिआपे माइ ॥
LINE 07
ਜੀਅਉਧਾਰਨਸਭਕੁਲਤਾਰਨਹਰਿਹਰਿਨਾਮੁਧਿਆਇ॥॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ॥੨॥
To save your soul, and liberate all your ancestors, meditate on the Name of the Lord, Har, Har. ||2||
जीअ उधारन सभ कुल तारन हरि हरि नामु धिआइ ॥२॥
LINE 08
ਨਾਨਕਨਾਮੁਨਿਰੰਜਨੁਗਾਈਐਪਾਈਐਸਰਬਨਿਧਾਨਾ
ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ,
O Nanak, singing the Naam, the Name of the Immaculate Lord, all treasures are obtained.
नानक नामु निरंजनु गाईऐ पाईऐ सरब निधाना ॥
LINE 09
ਕਰਿਕਿਰਪਾਜਿਸੁਦੇਇਸੁਆਮੀਬਿਰਲੇਕਾਹੂਜਾਨਾ੩੩੨੧॥॥॥॥
ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ॥੩॥੩॥੨੧॥
Only that rare person, whom the Lord and Master blesses with His Grace, comes to know this. ||3||3||21||
करि किरपा जिसु देइ सुआमी बिरले काहू जाना ॥३॥३॥२१॥
GURBANI.WORLD