ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 951
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਨਾਦਨਫੀਰੀਕਾਨ੍ਰਹਰੇਦੁੰਦਭਿਬਜੇਅਨੇਕ॥
ਅਨੇਕ ਨਾਦ, ਨਫ਼ੀਰੀ, ਕਾਨੜੇ ਅਤੇ ਨਗਾਰੇ ਵਜਦੇ ਸਨ।
Naad, Nafiri, Kanrre and various other instruments transmitted the
नाद नफीरी कान्रहरे दुंदभि बजे अनेक ॥
LINE 03
ਤਰੁਨਿਬ੍ਰਿਧਿਬਾਲਾਜਿਤੀਗ੍ਰਿਹਮਹਿਰਹੀਨਏਕ੯॥॥
ਜਵਾਨ, ਬਿਰਧ, ਬਾਲਿਕਾ ਜਿਤਨੀਆਂ ਵੀ ਸਨ, ਇਕ ਵੀ ਘਰਾਂ ਵਿਚ ਨਾ ਰਹੀ (ਸਭ ਉਸ ਨੂੰ ਵੇਖਣ ਲਈ ਆ ਗਈਆਂ) ॥੯॥
music. All, the old and the young, came (to see her) and none remained back home.(9)
तरुनि ब्रिधि बाला जिती ग्रिह महि रही न एक ॥९॥
GURBANI.WORLD