ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਛੁਰਕੀਭਏਜਾਰਕੌਘਾਯੋ॥
ਛੁਰੀ ਨਾਲ (ਪਤਨੀ ਦੇ) ਯਾਰ ਨੂੰ ਮਾਰ ਦਿੱਤਾ।
छुरकी भए जार कौ घायो ॥
LINE 03
ਨਿਜੁਨਾਰੀਤਨਕਛੁਨਜਤਾਯੋ॥
ਪਰ ਆਪਣੀ ਇਸਤਰੀ ਨੂੰ ਕੁਝ ਨਾ ਦਸਿਆ।
निजु नारी तन कछु न जतायो ॥
LINE 04
ਤਾਕੋਤਪਤਰੁਧਿਰਜਬਲਾਗਿਯੋ॥
ਉਸ ਨੂੰ ਜਦੋਂ ਗਰਮ ਲਹੂ ਲਗਿਆ,
ता को तपत रुधिर जब लागियो ॥
LINE 05
ਤਬਹੀਕੋਪਿਨਾਰਿਕੋਜਾਗਿਯੋ੧੪॥॥
ਤਦ ਨਾਰੀ ਦਾ ਕ੍ਰੋਧ ਜਾਗ ਪਿਆ ॥੧੪॥
तब ही कोपि नारि को जागियो ॥१४॥
LINE 06
ਛੁਰਕੀਵਹੈਹਾਥਮੈਲਈ॥
ਉਸ ਨੇ ਉਹੀ ਛੁਰੀ ਹੱਥ ਵਿਚ ਲਈ
छुरकी वहै हाथ मै लई ॥
LINE 07
ਪਤਿਕੇਪਕਰਿਕੰਠਮੋਦਈ॥
ਅਤੇ ਫੜ ਕੇ ਪਤੀ ਦੇ ਗਲੇ ਵਿਚ ਦੇ ਮਾਰੀ।
पति के पकरि कंठ मो दई ॥
LINE 08
ਅਜਜ੍ਯੋਤਾਹਿਜਬੈਕਰਿਡਾਰਿਯੋ॥
ਉਸ ਨੂੰ ਬਕਰੇ ('ਅਜ') ਵਾਂਗ ਕਤਲ ('ਜਬੈ') ਕਰ ਦਿੱਤਾ।
अज ज्यो ताहि जबै करि डारियो ॥
LINE 09
ਬਾਰਦੁਹਨਇਹਭਾਤਿਪੁਕਾਰਿਯੋ੧੫॥॥
ਦੋਹਾਂ ਨੂੰ ਸਾੜ ਕੇ ਇਸ ਤਰ੍ਹਾਂ ਰੌਲਾ ਪਾਇਆ ॥੧੫॥
बार दुहन इह भाति पुकारियो ॥१५॥
GURBANI.WORLD