ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 187
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਜਲੰਧੁਰਬਾਚ॥
ਜਲੰਧਰ ਨੇ ਕਿਹਾ
Jalandhar said :
जलंधुर बाच ॥
LINE 03
ਕੈਸਿਵਨਾਰਿਸੀਗਾਰਕੈਮਮਗ੍ਰਿਹਦੇਹਪਠਾਇ॥
"ਹੇ ਸ਼ਿਵ! ਜਾਂ ਤਾਂ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਮੇਰੇ ਘਰ ਭੇਜ ਦੇ,
कै सिव नारि सीगार कै मम ग्रिह देह पठाइ ॥
LINE 04
ਨਾਤਰਸੂਲਸੰਭਾਰਕੇਸੰਗਿਲਰਹੁਮੁਰਿਆਇ੪॥॥
ਨਹੀਂ ਤਾਂ ਤ੍ਰਿਸ਼ੂਲ ਪਕੜ ਕੇ ਮੇਰੇ ਨਾਲ ਆ ਕੇ ਯੁੱਧ ਕਰ" ॥੪॥
Jalandhar told his messenger to say this to Shiva : “O Shiva, either send your bedecked wife to me, or hold up your trident and wage war with me.”4.
नातर सूल संभार के संगि लरहु मुरि आइ ॥४॥
GURBANI.WORLD