ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1072
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਠਾਢਿਭਏਤਿਹਬਾਲਕੇਸਿਰਪਰਖੜਗਨਿਕਾਰਿ॥
ਉਹ ਤਲਵਾਰਾਂ ਕਢ ਕੇ ਉਸ ਇਸਤਰੀ ਦੇ ਸਿਰ ਉਤੇ ਆ ਖੜੋਤੇ।
ठाढि भए तिह बाल के सिर पर खड़ग निकारि ॥
LINE 03
ਕੈਧਨਦੇਹਿਬਤਾਇਕੈਨਹਤੁਹਿਦੇਹਿਸੰਘਾਰਿ੩॥॥
(ਕਹਿਣ ਲਗੇ) ਜਾਂ ਤਾਂ ਧਨ ਦਸ ਦੇ, ਨਹੀਂ ਤਾਂ ਤੈਨੂੰ ਮਾਰ ਦੇਵਾਂਗੇ ॥੩॥
कै धन देहि बताइ कै नह तुहि देहि संघारि ॥३॥
GURBANI.WORLD