ਪਉੜੀ ੧੨

ਵਾਰ ੯ ਭਾਈ ਗੁਰਦਾਸ ਜੀ ਅੰਗ 9
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੨
पउड़ी १२
LINE 02
ਅਖੀਅੰਦਰਿਦਿਸਟਿਹੋਇਨਕਿਸਾਹੁਸੰਜੋਈ।
(ਈਸ਼੍ਵਰ ਨੇ) ਅੱਖਾਂ ਵਿਖੇ ਦ੍ਰਿਸ਼ਟੀ (ਦੀ ਸੁਰਤ), ਨੱਕ ਵਿਖੇ ਸ੍ਵਾਸ ਲੈਣ ਦੀ (ਸੁਰਤ ਪਾਈ।
He is sight in the eyes and breath in the nostril.
अखी अंदरि दिसटि होइ नकि साहु संजोई ।
LINE 03
ਕੰਨਾਂਅੰਦਰਿਸੁਰਤਿਹੋਇਜੀਭਸਾਦੁਸਮੋਈ।
ਕੰਨਾਂ ਵਿਚ ਸੁਣਨ ਦੀ, ਜੀਭ ਵਿਚ ਸ੍ਵਾਦ ਦੀ ਸੁਰਤ ਪਾਈ।
He is consciousness in the ears and taste in the tongue.
कंनां अंदरि सुरति होइ जीभ सादु समोई ।
LINE 04
ਹਥੀਕਿਰਤਿਕਮਾਵਣੀਪੈਰਪੰਥੁਸਥੋਈ।
ਹੱਥ ਵਿਚ ਕਿਰਤ ਕਰਨ ਦੀ, ਪੈਰੀਂ ਰਸਤਾ ਦੱਲ ਕੇ ਸਾਥੀ ਬਣਨ ਦੀ (ਸੁਰਤ ਪਾਈ)।
With hands He works and becomes fellow traveller on the path.
हथी किरति कमावणी पैर पंथु सथोई ।
LINE 05
ਗੁਰਮੁਖਿਸੁਖਫਲੁਪਾਇਆਮਤਿਸਬਦਿਵਿਲੋਈ।
ਸਬਦ ਨੂੰ ਮਤ ਵਿਖੇ ਰਿੜਕ ਕੇ ਗੁਰਮੁਖਾਂ ਨੇ ਸੁਖ ਫਲ ਪਾਇਆ ਹੈ।
The gurmukh has attained the fruit of delight after churning the Word with consciousness.
गुरमुखि सुख फलु पाइआ मति सबदि विलोई ।
LINE 06
ਪਰਕਿਰਤੀਹੂਬਾਹਰਾਗੁਰਮੁਖਿਵਿਰਲੋਈ।
ਪਰਮਾਰਥ ਥੋਂ ਬਾਹਰ ਵਿਰਲੇ ਗੁਰਮੁਖ ਹਨ।
Any rare gurmukh remains away from the effects of maya.
परकिरती हू बाहरा गुरमुखि विरलोई ।
LINE 07
ਸਾਧਸੰਗਤਿਚੰਨਣਬਿਰਖੁਮਿਲਿਚੰਨਣੁਹੋਈ੧੨।।
ਜੋ ਕਿ ਸਾਧ ਸੰਗਤ ਰੂਪੀ ਚੰਨਣ ਬੂਟੇ ਨਾਲ ਮਿਲਕੇ ਚੰਨਣ ਹੋ ਗਏ ਹਨ।
The holy congregation is a sandal tree to which whosoever becomes sandal
साधसंगति चंनण बिरखु मिलि चंनणु होई ।१२।
GURBANI.WORLD