ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 371
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਮਹਾਰੁਦ੍ਰਅਰੁਚੰਡਿਕੇਚਲੇਪੂਜਬੇਕਾਜ॥
ਮਹਾ ਰੁਦਰ ਅਤੇ ਚੰਡੀ ਦੀ ਪੂਜਾ ਦੇ ਕੰਮ ਲਈ ਚਲੇ ਹਨ।
महारुद्र अरु चंडि के चले पूजबे काज ॥
LINE 03
ਜਸੁਧਾਤ੍ਰੀਯਾਬਲਿਭਦ੍ਰਅਉਸੰਗਲੀਏਬ੍ਰਿਜਰਾਜ੭੫੯॥॥
ਜਸੋਧਾ ਇਸਤਰੀਆਂ, ਬਲਰਾਮ ਅਤੇ ਕ੍ਰਿਸ਼ਨ ਨੂੰ ਨਾਲ ਲੈ (ਤੁਰੀ ਹੈ) ॥੭੫੯॥
Krishna is going along with Yashoda and Balram in order to worship the great Rudra and Chandi.759.
जसुधा त्रीया बलिभद्र अउ संग लीए ब्रिजराज ॥७५९॥
GURBANI.WORLD