ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
CHAUPAI
चौपई ॥
LINE 02
ਤਬਅਜੀਤਸਿੰਘਆਪਹੀਧਾਯੋ॥
ਤਦ ਅਜੀਤ ਸਿੰਘ ਆਪ ਹੀ ਹਮਲਾ ਕਰ ਕੇ ਪਿਆ
तब अजीत सिंघ आप ही धायो ॥
LINE 03
ਧਨੁਖਬਾਨਲੈਰਨਮਧਿਆਯੋ॥
ਅਤੇ ਧਨੁਸ਼ ਬਾਣ ਲੈ ਕੇ ਯੁੱਧ-ਖੇਤਰ ਵਿਚ ਆ ਗਿਆ।
Then Ajit Singh himself took his bow and arrows and reached the war-arena
धनुख बान लै रन मधि आयो ॥
LINE 04
ਭੂਪਤਿਕੋਤਿਨਬਚਨਸੁਨਾਯੋ॥
ਉਸ ਨੇ ਰਾਜੇ ਨੂੰ ਇਹ ਬੋਲ ਸੁਣਾਏ
भूपति को तिन बचन सुनायो ॥
LINE 05
ਤੋਬਧਹਿਤਸਿਵਮੁਹਿਉਪਜਾਯੋ੧੬੬੯॥॥
ਕਿ ਤੈਨੂੰ ਮਾਰਨ ਲਈ ਹੀ ਸ਼ਿਵ ਨੇ ਮੈਨੂੰ ਸਿਰਜਿਆ ਹੈ ॥੧੬੬੯॥
He said to the king, “Shiva has created me only for the purpose of killing you.”1669.
तो बध हित सिव मुहि उपजायो ॥१६६९॥
LINE 06
ਅਜੀਤਸਿੰਘਯੌਬਚਨਉਚਾਰਿਓ॥
ਅਜੀਤ ਸਿੰਘ ਨੇ ਇਸ ਤਰ੍ਹਾਂ ਬਚਨ ਉਚਾਰੇ
अजीत सिंघ यौ बचन उचारिओ ॥
LINE 07
ਖੜਗਸਿੰਘਰਨਮਾਹਿਹਕਾਰਿਓ॥
ਅਤੇ ਖੜਗ ਸਿੰਘ ਨੂੰ ਰਣ-ਭੂਮੀ ਵਿਚ ਵੰਗਾਰਿਆ।
Ajit Singh saying like this, challenged Kharag Singh for fighting
खड़ग सिंघ रन माहि हकारिओ ॥
LINE 08
ਨ੍ਰਿਪਏਬੈਨਸੁਨਤਨਹੀਡਰਿਓ॥
ਰਾਜਾ (ਖੜਗ ਸਿੰਘ) ਇਨ੍ਹਾਂ ਬੋਲਾਂ ਨੂੰ ਸੁਣ ਕੇ ਡਰਿਆ ਨਹੀਂ ਹੈ,
न्रिप ए बैन सुनत नही डरिओ ॥
LINE 09
ਮਹਾਬੀਰਪਗੁਆਗੈਧਰਿਓ੧੬੭੦॥॥
(ਸਗੋਂ ਉਸ) ਮਹਾਵੀਰ ਨੇ ਕਦਮ ਅਗੇ ਹੀ ਧਰਿਆ ਹੈ ॥੧੬੭੦॥
The king was not frightened on listening this and that mighty one came forward.1670.
महाबीर पगु आगै धरिओ ॥१६७०॥
LINE 10
ਅਜੀਤਸਿੰਘਰਛਾਹਿਤਧਾਏ॥
ਅਜੀਤ ਸਿੰਘ ਦੀ ਰਖਿਆ ਲਈ (ਇਹ) ਦੌੜੇ ਹਨ।
अजीत सिंघ रछा हित धाए ॥
LINE 11
ਗ੍ਯਾਰਹਰੁਦ੍ਰਭਾਨਸਭਆਏ॥
ਗਿਆਰਾਂ ਰੁਦਰ ਅਤੇ ਸਾਰੇ ਸੂਰਜ ਆਏ ਹਨ।
The eleven Rudras and Surya reached there fore the protection of Ajit Singh
ग्यारह रुद्र भान सभ आए ॥
LINE 12
ਇੰਦ੍ਰਕ੍ਰਿਸਨਜਮਬਸੁਰਿਸਭਰੇ॥
ਇੰਦਰ, ਕ੍ਰਿਸ਼ਨ, ਯਮ ਅਤੇ ਅੱਠ ਬਸੂ,
इंद्र क्रिसन जम बसु रिस भरे ॥
LINE 13
ਬਰੁਨਕੁਬੇਰਘੇਰਿਸਭਖਰੇ੧੬੭੧॥॥
ਵਰੁਨ, ਕੁਬੇਰ ਆਦਿ ਸਾਰੇ (ਰਾਜੇ ਨੂੰ) ਘੇਰ ਕੇ ਖੜੋਤੇ ਹਨ ॥੧੬੭੧॥
Indra, Krishna, Yama, Varuna, Kuber etc., all had surrounded him.1671.
बरुन कुबेर घेरि सभ खरे ॥१६७१॥
GURBANI.WORLD