ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA
स्वैया ॥
LINE 02
ਦਉਰਸਬੈਇਕਬਾਰਹੀਦੈਤਸੁਆਏਹੈਚੰਡਕੇਸਾਮੁਹੇਕਾਰੇ॥
ਉਹ ਸਾਰੇ ਕਾਲੇ ਦੈਂਤ ਇਕੋ ਵਾਰ ਹੀ ਭਜ ਕੇ ਚੰਡੀ ਦੇ ਸਾਹਮਣੇ ਆ ਗਏ।
All those black demons ran and stood before Chandika.
दउर सबै इक बार ही दैत सु आए है चंड के सामुहे कारे ॥
LINE 03
ਲੈਕਰਿਬਾਨਕਮਾਨਨਤਾਨਿਘਨੇਅਰੁਕੋਪਸੋਸਿੰਘਪ੍ਰਹਾਰੇ॥
ਬਹੁਤਿਆਂ ਨੇ ਹੱਥ ਵਿਚ ਕਮਾਨਾਂ ਅਤੇ ਤੀਰ ਕਸ ਕੇ ਕ੍ਰੋਧ ਨਾਲ ਸ਼ੇਰ ਨੂੰ ਮਾਰੇ।
Taking arrows with extended bows, many enemies in great fury attacked the lion.
लै करि बान कमानन तानि घने अरु कोप सो सिंघ प्रहारे ॥
LINE 04
ਚੰਡਸੰਭਾਰਿਤਬੈਕਰਵਾਰਹਕਾਰਕੈਸਤ੍ਰਸਮੂਹਨਿਵਾਰੇ॥
ਚੰਡੀ ਨੇ ਤਦੋਂ ਤਲਵਾਰ ਲੈ ਕੇ ਅਤੇ ਲਲਕਾਰਾ ਮਾਰ ਕੇ ਸਾਰਿਆਂ ਵੈਰੀਆਂ ਨੂੰ ਦੂਰ ਕਰ ਦਿੱਤਾ
Protecting herself from all attacks, and challenging all the enemies, Chandika dispelled them.
चंड संभारि तबै करवार हकार कै सत्र समूह निवारे ॥
LINE 05
ਖਾਂਡਵਜਾਰਨਕੋਅਗਨੀਤਿਹਪਾਰਥਨੈਜਨੁਮੇਘਬਿਡਾਰੇ੩੨॥॥
ਮਾਨੋ ਖਾਂਡਵ ਬਨ ਦੀ ਅਗਨੀ (ਨੂੰ ਬੁਝਾਉਣ ਲਈ ਆਏ) ਬਦਲਾਂ ਨੂੰ ਅਰਜਨ (ਪਾਰਥ) ਨੇ ਖਿੰਡਾ ਦਿੱਤਾ ਹੋਵੇ ॥੩੨॥
Just as Arjuna had dispelled the clouds, which came to protect the Khandav forest from being burnt by fire.32.
खांडव जारन को अगनी तिह पारथ नै जनु मेघ बिडारे ॥३२॥
GURBANI.WORLD