ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1185
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਸਿੰਘਦਿਲੀਸਧਾਰਿਬਸਤ੍ਰਬੈਠੇਜਹਾ॥
ਜਿਥੇ ਦਿਲੀਸ ਸਿੰਘ (ਸੁੰਦਰ) ਬਸਤ੍ਰ ਧਾਰਨ ਕਰ ਕੇ ਬੈਠਾ ਸੀ,
सिंघ दिलीस धारि बसत्र बैठे जहा ॥
LINE 03
ਲੋਕੰਜਨਦ੍ਰਿਗਡਾਰਿਜਾਤਭੀਤ੍ਰਿਯਤਹਾ॥
ਅੱਖਾਂ ਵਿਚ ਜਾਦੂਈ ਸੁਰਮਾ ਪਾ ਕੇ ਪਰੀ ਉਥੇ ਜਾ ਪਹੁੰਚੀ।
लोकंजन द्रिग डारि जात भी त्रिय तहा ॥
LINE 04
ਹੇਰਿਤਵਨਕੀਪ੍ਰਭਾਰਹੀਉਰਝਾਇਕਰਿ॥
ਉਸ ਦੀ ਸੁੰਦਰਤਾ ਨੂੰ ਵੇਖ ਕੇ ਉਲਝ ਗਈ।
हेरि तवन की प्रभा रही उरझाइ करि ॥
LINE 05
ਹੋਸੁਧਿਯਾਕੀਗੀਭੂਲਿਰਹੀਲਲਚਾਇਕਰਿ੨੧॥॥
ਉਸ ਦੀ ਸੁੱਧ ਬੁੱਧ ਚਲੀ ਗਈ ਅਤੇ ਆਪ (ਰਾਜੇ ਦੇ ਪੁੱਤਰ ਵਿਚ) ਲਲਚਾ ਕੇ ਰਹਿ ਗਈ ॥੨੧॥
हो सुधि या की गी भूलि रही ललचाइ करि ॥२१॥
GURBANI.WORLD