ਹਰਿ ਬੋਲ ਮਨਾ ਛੰਦ ॥

ਬ੍ਰਹਮਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 616
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹਰਿਬੋਲਮਨਾਛੰਦ॥
ਹਰਿ ਬੋਲ ਮਨਾ ਛੰਦ:
HARIBOLMANA STANZA
हरि बोल मना छंद ॥
LINE 02
ਮਨੁਰਾਜਕਰ੍ਯੋ॥
(ਇਸ ਤਰ੍ਹਾਂ ਦਾ) ਮਨੁ ਰਾਜੇ ਨੇ ਰਾਜ ਕੀਤਾ
मनु राज कर्यो ॥
LINE 03
ਦੁਖਦੇਸਹਰ੍ਯੋ॥
ਅਤੇ ਦੇਸ਼ ਦਾ ਦੁਖ ਹਰ ਲਿਆ।
दुख देस हर्यो ॥
LINE 04
ਬਹੁਸਾਜਸਜੇ॥
(ਦੇਸ ਵਿਚ) ਬਹੁਤ ਸਾਰੇ ਸਾਜ ਸਜਾਏ ਸਨ
बहु साज सजे ॥
LINE 05
ਸੁਨਿਦੇਵਲਜੇ੨੨॥॥
(ਜਿਨ੍ਹਾਂ ਨੂੰ) ਸੁਣ ਕੇ ਦੇਵਤੇ ਵੀ ਸ਼ਰਮਸਾਰ ਹੁੰਦੇ ਸਨ ॥੨੨॥
When manu ruled, he removed the suffering of the people and he was so good that even the gods felt shy after listening to his approbation.22.
सुनि देव लजे ॥२२॥
LINE 06
ਇਤਿਸ੍ਰੀਬਚਿਤ੍ਰਨਾਟਕੇਮਨੁਰਾਜਾਕੋਰਾਜਸਮਾਪਤੰ੧੫॥॥॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਮਨੁ ਰਾਜੇ ਦੇ ਰਾਜ ਦੀ ਸਮਾਪਤੀ ॥੧॥੫॥
End of the description of the rule of king Manu in Bachitar Natak.
इति स्री बचित्र नाटके मनु राजा को राज समापतं ॥१॥५॥
GURBANI.WORLD