ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਤਾਤੇਕਛੂਉਪਾਇਬਨੈਯੈ॥
(ਕਹਿਣ ਲਗੀ) ਇਸ ਲਈ ਕੁਝ ਉਪਾ ਕੀਤਾ ਜਾਏ।
ता ते कछू उपाइ बनैयै ॥
LINE 03
ਖੋਜਿਨਾਥਬਨਤੇਗ੍ਰਿਹਲਯੈਯੈ॥
ਨਾਥ ਨੂੰ ਬਨ ਤੋਂ ਖੋਜ ਕੇ ਘਰ ਲਿਆਂਦਾ ਜਾਏ।
खोजि नाथ बन ते ग्रिह लयैयै ॥
LINE 04
ਤਾਕੋਹੇਰਿਪਾਨਿਮੈਪੀਵੌ॥
ਉਸ ਨੂੰ ਵੇਖ ਕੇ ਮੈਂ ਪਾਣੀ ਪੀਵਾਂਗੀ
ता को हेरि पानि मै पीवौ ॥
LINE 05
ਬਿਨੁਦੇਖੈਨੈਨਾਦੋਊਸੀਵੌ੧੭॥॥
ਅਤੇ ਨਾ ਵੇਖ ਸਕਣ ਦੀ ਸੂਰਤ ਵਿਚ ਦੋਹਾਂ ਅੱਖਾਂ ਨੂੰ ਸੀ ਲਵਾਂਗੀ ॥੧੭॥
बिनु देखै नैना दोऊ सीवौ ॥१७॥
GURBANI.WORLD