ਦੋਹਰਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 501
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਤਿਹਬਧਕੈਮਨਿਪਾਗਲੈਸਿੰਘਧਸਿਯੋਬਨਿਜਾਇ॥
ਉਸ ਨੂੰ ਮਾਰ ਕੇ ਅਤੇ ਮਣੀ ਤੇ ਪਗੜੀ ਨੂੰ ਲੈ ਕੇ ਸ਼ੇਰ ਬਨ ਵਿਚ ਜਾ ਵੜਿਆ।
तिह बध कै मनि पाग लै सिंघ धसियो बनि जाइ ॥
LINE 03
ਭਾਲਕਏਕਬਡੋਹੁਤੋਤਿਹਿਹੇਰਿਓਮਿਰਗਰਾਇ੨੦੪੧॥॥
(ਉਥੇ) ਇਕ ਬਹੁਤ ਵੱਡਾ ਰਿਛ ਹੁੰਦਾ ਸੀ, ਉਸ ਨੇ ਸ਼ੇਰ ਨੂੰ ਵੇਖ ਲਿਆ ॥੨੦੪੧॥
After killing him and taking his turban and jewel, the lion went away to the forest, where he saw a big bear.2041.
भालक एक बडो हुतो तिहि हेरिओ मिरगराइ ॥२०४१॥
GURBANI.WORLD