ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਲੋਗਨਸਭਨਬੁਲਾਇਕੈਆਛੋਕਫਨਬਨਾਇ॥
ਸਾਰਿਆਂ ਲੋਕਾਂ ਨੂੰ ਬੁਲਾ ਕੇ ਅਤੇ ਚੰਗਾ ਜਿਹਾ ਕਫ਼ਨ ਬਣਾ ਕੇ
After calling the people and putting a nice coffin around,
लोगन सभन बुलाइ कै आछो कफन बनाइ ॥
LINE 03
ਦੁਰਾਚਾਰਨੀਨਾਰਿਕਹਇਹਬਿਧਿਦਿਯਾਦਬਾਇ੮॥॥
(ਉਸ) ਦੁਰਾਚਾਰੀ ਇਸਤਰੀ ਨੂੰ ਇਸ ਤਰ੍ਹਾਂ ਨਾਲ ਦਫ਼ਨਾ ਦਿੱਤਾ ॥੮॥
This bad-character woman was buried.(8)(1)
दुराचारनी नारि कह इह बिधि दिया दबाइ ॥८॥
LINE 04
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਸੈਤੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੩੭੭੦੩ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਸੈਤੀਵੇਂ ਚਰਿਤ੍ਰ ਦੀ ਸਮਾਪਤੀ ਹੋਈ, ਸਭ ਸ਼ੁਭ ਹੈ ॥੩੭॥੭੦੩॥ ਚਲਦਾ॥
Thirty-seventh Parable of Auspicious Chritars Conversation of the Raja and the Minister, Completed with Benediction. (37)(703)
इति स्री चरित्र पख्याने पुरख चरित्रे मंत्री भूप संबादे सैतीसवो चरित्र समापतम सतु सुभम सतु ॥३७॥७०३॥अफजूं॥
GURBANI.WORLD