ਜੋਸਿਰੁਸਾਂਈਨਾਨਿਵੈਸੋਸਿਰੁਦੀਜੈਡਾਰਿ॥
ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)।
Chop off that head which does not bow to the Lord.
जो सिरु सांई ना निवै सो सिरु दीजै डारि ॥
ਨਾਨਕਜਿਸੁਪਿੰਜਰਮਹਿਬਿਰਹਾਨਹੀਸੋਪਿੰਜਰੁਲੈਜਾਰਿ॥੧॥
ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ॥੧॥
O Nanak, that human body, in which there is no pain of separation from the Lord-take that body and burn it. ||1||
नानक जिसु पिंजर महि बिरहा नही सो पिंजरु लै जारि ॥१॥