ਜਿਹਘਟਿਸਿਮਰਨੁਰਾਮਕੋਸੋਨਰੁਮੁਕਤਾਜਾਨੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।
That person, who meditates in remembrance on the Lord in his heart, is liberated - know this well.
जिह घटि सिमरनु राम को सो नरु मुकता जानु ॥
ਤਿਹਨਰਹਰਿਅੰਤਰੁਨਹੀਨਾਨਕਸਾਚੀਮਾਨੁ॥੪੩॥
ਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥
There is no difference between that person and the Lord: O Nanak, accept this as the Truth. ||43||
तिह नर हरि अंतरु नही नानक साची मानु ॥४३॥