GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਮਹਲਾ ੯ - ਗੁਰੂ ਤੇਗ਼ ਬਹਾਦਰ ਜੀ
ਅੰਗ 1428
Display Settings
Translations
ਏਕਭਗਤਿਭਗਵਾਨਜਿਹਪ੍ਰਾਨੀਕੈਨਾਹਿਮਨਿ
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,
That person, who does not feel devotion to God in his mind
एक भगति भगवान जिह प्रानी कै नाहि मनि ॥
ਜੈਸੇਸੂਕਰਸੁਆਨਨਾਨਕਮਾਨੋਤਾਹਿਤਨੁ॥੪੪॥
ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥
- O Nanak, know that his body is like that of a pig, or a dog. ||44||
जैसे सूकर सुआन नानक मानो ताहि तनु ॥४४॥
WWW.GURBANI.WORLD
ਪਿਛਲਾ Share ਹੋਮ Save ਅਗਲਾ