ਕਬੀਰਜੋਰੁਕੀਆਸੋਜੁਲਮੁਹੈਲੇਇਜਬਾਬੁਖੁਦਾਇ॥
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
Kabeer, it is tyranny to use force; the Lord shall call you to account.
कबीर जोरु कीआ सो जुलमु है लेइ जबाबु खुदाइ ॥
ਦਫਤਰਿਲੇਖਾਨੀਕਸੈਮਾਰਮੁਹੈਮੁਹਿਖਾਇ॥੨੦੦॥
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ 'ਕੁਰਬਾਨੀ' ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥
When your account is called for, your face and mouth shall be beaten. ||200||
दफतरि लेखा नीकसै मार मुहै मुहि खाइ ॥२००॥