ਕਲਿਆਨੁਮਹਲਾ੫॥
Kalyaan, Fifth Mahalaa:
कलिआनु महला ५ ॥
ਹਰਿਚਰਨਸਰਨਕਲਿਆਨਕਰਨ॥
ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ।
The Sanctuary of the Lord's Feet bring salvation.
हरि चरन सरन कलिआन करन ॥
ਪ੍ਰਭਨਾਮੁਪਤਿਤਪਾਵਨੋ॥੧॥ਰਹਾਉ॥
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥
God's Name is the Purifier of sinners. ||1||Pause||
प्रभ नामु पतित पावनो ॥१॥ रहाउ ॥
ਸਾਧਸੰਗਿਜਪਿਨਿਸੰਗਜਮਕਾਲੁਤਿਸੁਨਖਾਵਨੋ॥੧॥
(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥
Whoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||
साधसंगि जपि निसंग जमकालु तिसु न खावनो ॥१॥
ਮੁਕਤਿਜੁਗਤਿਅਨਿਕਸੂਖਹਰਿਭਗਤਿਲਵੈਨਲਾਵਨੋ॥
ਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ।
Liberation, the key to success, and all sorts of comforts do not equal loving devotional worship of the Lord.
मुकति जुगति अनिक सूख हरि भगति लवै न लावनो ॥
ਪ੍ਰਭਦਰਸਲੁਬਧਦਾਸਨਾਨਕਬਹੁੜਿਜੋਨਿਨਧਾਵਨੋ॥੨॥੭॥੧੦॥
ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥
Slave Nanak longs for the Blessed Vision of God's Darshan; he shall never again wander in reincarnation. ||2||||7||10||
प्रभ दरस लुबध दास नानक बहुड़ि जोनि न धावनो ॥२॥७॥१०॥
WWW.GURBANI.WORLD