ਫਰੀਦਾਸਕਰਖੰਡੁਨਿਵਾਤਗੁੜੁਮਾਖਿਓੁਮਾਂਝਾਦੁਧੁ॥
ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ-
Fareed: sugar cane, candy, sugar, molasses, honey and buffalo's milk
फरीदा सकर खंडु निवात गुड़ु माखिओु मांझा दुधु ॥
ਸਭੇਵਸਤੂਮਿਠੀਆਂਰਬਨਪੁਜਨਿਤੁਧੁ॥੨੭॥
ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥
- all these things are sweet, but they are not equal to You. ||27||
सभे वसतू मिठीआं रब न पुजनि तुधु ॥२७॥