ਫਰੀਦਾਮੈਭੋਲਾਵਾਪਗਦਾਮਤੁਮੈਲੀਹੋਇਜਾਇ॥
ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,
Fareed, I was worried that my turban might become dirty.
फरीदा मै भोलावा पग दा मतु मैली होइ जाइ ॥
ਗਹਿਲਾਰੂਹੁਨਜਾਣਈਸਿਰੁਭੀਮਿਟੀਖਾਇ॥੨੬॥
ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥
My thoughtless self did not realize that one day, dust will consume my head as well. ||26||
गहिला रूहु न जाणई सिरु भी मिटी खाइ ॥२६॥