GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1354
Display Settings
Translations
ਮਿਰਤਮੋਹੰਅਲਪਬੁਧੵੰਰਚੰਤਿਬਨਿਤਾਬਿਨੋਦਸਾਹੰ
ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿਚ ਮਸਤ ਰਹਿੰਦਾ ਹੈ।
The person of shallow understanding is dying in emotional attachment; he is engrossed in pursuits of pleasure with his wife.
मिरत मोहं अलप बुध्यं रचंति बनिता बिनोद साहं ॥
ਜੌਬਨਬਹਿਕ੍ਰਮਕਨਿਕਕੁੰਡਲਹ
ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ),
With youthful beauty and golden earrings,
जौबन बहिक्रम कनिक कुंडलह ॥
ਬਚਿਤ੍ਰਮੰਦਿਰਸੋਭੰਤਿਬਸਤ੍ਰਾਇਤੵੰਤਮਾਇਆਬੵਾਪਿਤੰ
ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ-ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।
wondrous mansions, decorations and clothes - this is how Maya clings to him.
बचित्र मंदिर सोभंति बसत्रा इत्यंत माइआ ब्यापितं ॥
ਹੇਅਚੁਤਸਰਣਿਸੰਤਨਾਨਕਭੋਭਗਵਾਨਏਨਮਹ॥੧੧॥
ਨਾਨਕ (ਆਖਦਾ ਹੈ) ਹੇ ਅਬਿਨਾਸ਼ੀ! ਹੇ ਸੰਤਾਂ ਦੇ ਸਹਾਰੇ! ਹੇ ਭਗਵਾਨ! ਤੈਨੂੰ ਸਾਡੀ ਨਮਸਕਾਰ ਹੈ (ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਣ ਵਾਲਾ ਹੈਂ) ॥੧੧॥
O Eternal, Unchanging, Benevolent Lord God, O Sanctuary of the Saints, Nanak humbly bows to You. ||11||
हे अचुत सरणि संत नानक भो भगवानए नमह ॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ