ਧਰਤਿਸੁਹਾਵੜੀਆਕਾਸੁਸੁਹੰਦਾਜਪੰਦਿਆਹਰਿਨਾਉ॥
ਪਰਮਾਤਮਾ ਦਾ ਨਾਮ ਸਿਮਰਨ ਵਾਲੇ ਬੰਦਿਆਂ ਨੂੰ ਧਰਤੀ ਅਤੇ ਆਕਾਸ਼ ਸੁਹਾਵੇ ਲੱਗਦੇ ਹਨ (ਕਿਉਂਕਿ ਉਹਨਾਂ ਦੇ ਅੰਦਰ ਠੰਢ ਵਰਤੀ ਰਹਿੰਦੀ ਹੈ);
The earth is beauteous, and the sky is lovely, chanting the Name of the Lord.
धरति सुहावड़ी आकासु सुहंदा जपंदिआ हरि नाउ ॥
ਨਾਨਕਨਾਮਵਿਹੂਣਿਆਤਿਨੑਤਨਖਾਵਹਿਕਾਉ॥੨॥
ਪਰ, ਹੇ ਨਾਨਕ! ਜਿਹੜੇ ਮਨੁੱਖ ਨਾਮ ਤੋਂ ਸੱਖਣੇ ਹਨ, ਉਹਨਾਂ ਦੇ ਸਰੀਰ ਨੂੰ ਵਿਸ਼ੇ-ਵਿਕਾਰ ਕਾਂ ਹੀ ਖਾਂਦੇ ਰਹਿੰਦੇ ਹਨ (ਤੇ, ਉਹਨਾਂ ਦੇ ਅੰਦਰ ਵਿਸ਼ੇ-ਰੋਗ ਹੋਣ ਕਰਕੇ ਉਹਨਾਂ ਨੂੰ ਪ੍ਰਭੂ ਦੀ ਕੁਦਰਤਿ ਵਿਚ ਕੋਈ ਸੁੰਦਰਤਾ ਸੁਹਾਵਣੀ ਨਹੀਂ ਲੱਗਦੀ) ॥੨॥
O Nanak, those who lack the Naam - their carcasses are eaten by the crows. ||2||
नानक नाम विहूणिआ तिन तन खावहि काउ ॥२॥