GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕੁ ਮਹਲਾ ੯ - ਗੁਰੂ ਤੇਗ਼ ਬਹਾਦਰ ਜੀ
ਅੰਗ 1427
Display Settings
Translations
ਮਾਇਆਕਾਰਨਿਧਾਵਹੀਮੂਰਖਲੋਗਅਜਾਨ
ਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ,
For the sake of Maya, the fools and ignorant people run all around.
माइआ कारनि धावही मूरख लोग अजान ॥
ਕਹੁਨਾਨਕਬਿਨੁਹਰਿਭਜਨਬਿਰਥਾਜਨਮੁਸਿਰਾਨਿ॥੨੮॥
ਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ ॥੨੮॥
Says Nanak, without meditating on the Lord, life passes away uselessly. ||28||
कहु नानक बिनु हरि भजन बिरथा जनमु सिरानि ॥२८॥
WWW.GURBANI.WORLD
ਪਿਛਲਾ Share ਹੋਮ Save ਅਗਲਾ