ਕਬੀਰਸੰਗਤਿਸਾਧਕੀਦਿਨਦਿਨਦੂਨਾਹੇਤੁ॥
ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।
Kabeer, in the Saadh Sangat, love for the Lord doubles day by day.
कबीर संगति साध की दिन दिन दूना हेतु ॥
ਸਾਕਤਕਾਰੀਕਾਂਬਰੀਧੋਏਹੋਇਨਸੇਤੁ॥੧੦੦॥
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥
The faithless cynic is like a black blanket, which does not become white by being washed. ||100||
साकत कारी कांबरी धोए होइ न सेतु ॥१००॥