ਸਲੋਕੁਮਃ੧॥
Shalok, First Mahalaa:
सलोकु मः १ ॥
ਨਦੀਆਹੋਵਹਿਧੇਣਵਾਸੁੰਮਹੋਵਹਿਦੁਧੁਘੀਉ॥
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,
If the rivers became cows, giving milk, and the spring water became milk and ghee;
नदीआ होवहि धेणवा सुंम होवहि दुधु घीउ ॥
ਸਗਲੀਧਰਤੀਸਕਰਹੋਵੈਖੁਸੀਕਰੇਨਿਤਜੀਉ॥
ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,
If all the earth became sugar, to continually excite the mind;
सगली धरती सकर होवै खुसी करे नित जीउ ॥
ਪਰਬਤੁਸੁਇਨਾਰੁਪਾਹੋਵੈਹੀਰੇਲਾਲਜੜਾਉ॥
ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,
if the mountains became gold and silver, studded with gems and jewels
परबतु सुइना रुपा होवै हीरे लाल जड़ाउ ॥
ਭੀਤੂੰਹੈਸਾਲਾਹਣਾਆਖਣਲਹੈਨਚਾਉ॥੧॥
ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥
-even then, I would worship and adore You, and my longing to chant Your Praises would not decrease. ||1||
भी तूंहै सालाहणा आखण लहै न चाउ ॥१॥
WWW.GURBANI.WORLD