ਮਃ੩॥
Third Mahalaa:
मः ३ ॥
ਕਲਮਲਿਹੋਈਮੇਦਨੀਅਰਦਾਸਿਕਰੇਲਿਵਲਾਇ॥
(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,
When the people of the world are suffering in pain, they call upon the Lord in loving prayer.
कलमलि होई मेदनी अरदासि करे लिव लाइ ॥
ਸਚੈਸੁਣਿਆਕੰਨੁਦੇਧੀਰਕਦੇਵੈਸਹਜਿਸੁਭਾਇ॥
ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;
The True Lord naturally listens and hears and gives comfort.
सचै सुणिआ कंनु दे धीरक देवै सहजि सुभाइ ॥
ਇੰਦ੍ਰੈਨੋਫੁਰਮਾਇਆਵੁਠਾਛਹਬਰਲਾਇ॥
ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;
He commands the god of rain, and the rain pours down in torrents.
इंद्रै नो फुरमाइआ वुठा छहबर लाइ ॥
ਅਨੁਧਨੁਉਪਜੈਬਹੁਘਣਾਕੀਮਤਿਕਹਣੁਨਜਾਇ॥
ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।
Corn and wealth are produced in great abundance and prosperity; their value cannot be estimated.
अनु धनु उपजै बहु घणा कीमति कहणु न जाइ ॥
ਨਾਨਕਨਾਮੁਸਲਾਹਿਤੂਸਭਨਾਜੀਆਦੇਦਾਰਿਜਕੁਸੰਬਾਹਿ॥
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;
O Nanak, praise the Naam, the Name of the Lord; He reaches out and gives sustenance to all beings.
नानक नामु सलाहि तू सभना जीआ देदा रिजकु संबाहि ॥
ਜਿਤੁਖਾਧੈਸੁਖੁਊਪਜੈਫਿਰਿਦੂਖੁਨਲਾਗੈਆਇ॥੨॥
ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
Eating this, peace is produced, and the mortal never again suffers in pain. ||2||
जितु खाधै सुखु ऊपजै फिरि दूखु न लागै आइ ॥२॥
WWW.GURBANI.WORLD