ਜਤਕਤਹਤਤਹਦ੍ਰਿਸਟੰਸ੍ਵਰਗਮਰਤਪਯਾਲਲੋਕਹ॥
ਹੇ ਨਾਨਕ! ਜਿਸ ਬੰਦੇ ਨੇ (ਉਸ ਪਰਮਾਤਮਾ) ਨੂੰ ਸੁਰਗ, ਮਾਤਲੋਕ, ਪਾਤਾਲ ਲੋਕ-ਹਰ ਥਾਂ ਵੇਖ ਲਿਆ ਹੈ,
Wherever I look, I see the Lord, whether in this world, in paradise, or the nether regions of the underworld.
जत कतह ततह द्रिसटं स्वरग मरत पयाल लोकह ॥
ਸਰਬਤ੍ਰਰਮਣੰਗੋਬਿੰਦਹਨਾਨਕਲੇਪਛੇਪਨਲਿਪੵਤੇ॥੩੬॥
ਜੋ ਸਰਬ-ਵਿਆਪਕ ਹੈ ਪ੍ਰਿਥਵੀ ਦਾ ਪਾਲਕ ਹੈ; ਉਹ ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿੱਬੜਦਾ ॥੩੬॥
The Lord of the Universe is All-pervading everywhere. O Nanak, no blame or stain sticks to Him. ||36||
सरबत्र रमणं गोबिंदह नानक लेप छेप न लिप्यते ॥३६॥