ਹਰਿਹਰਿਮੁਖਤੇਬੋਲਨਾਮਨਿਵੂਠੈਸੁਖੁਹੋਇ॥
ਹਰੀ ਦਾ ਜਾਪ ਮੂੰਹ ਨਾਲ ਕੀਤਿਆਂ ਜਦੋਂ ਉਹ ਮਨ ਵਿਚ ਆ ਵੱਸਦਾ ਹੈ, ਤਾਂ ਆਤਮਕ ਆਨੰਦ ਪੈਦਾ ਹੁੰਦਾ ਹੈ।
Chanting the Name of the Lord, Har, Har, and keeping it in your mind, you shall find peace.
हरि हरि मुख ते बोलना मनि वूठै सुखु होइ ॥
ਨਾਨਕਸਭਮਹਿਰਵਿਰਹਿਆਥਾਨਥਨੰਤਰਿਸੋਇ॥੧॥
ਹੇ ਨਾਨਕ! ਉਹ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ, ਹਰੇਕ ਥਾਂ ਦੇ ਅੰਦਰ ਮੌਜੂਦ ਹੈ ॥੧॥
O Nanak, the Lord is pervading everywhere; He is contained in all spaces and interspaces. ||1||
नानक सभ महि रवि रहिआ थान थनंतरि सोइ ॥१॥