GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 88
Display Settings
Translations
ਪਉੜੀ
Pauree:
पउड़ी ॥
ਹਰਿਹਰਿਨਾਮੁਜਪਹੁਮਨਮੇਰੇਜਿਤੁਸਦਾਸੁਖੁਹੋਵੈਦਿਨੁਰਾਤੀ
ਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ।
Chant the Name of the Lord, Har, Har, O my mind; it will bring you eternal peace, day and night.
हरि हरि नामु जपहु मन मेरे जितु सदा सुखु होवै दिनु राती ॥
ਹਰਿਹਰਿਨਾਮੁਜਪਹੁਮਨਮੇਰੇਜਿਤੁਸਿਮਰਤਸਭਿਕਿਲਵਿਖਪਾਪਲਹਾਤੀ
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ।
Chant the Name of the Lord, Har, Har, O my mind; meditating on it, all sins and misdeeds shall be erased.
हरि हरि नामु जपहु मन मेरे जितु सिमरत सभि किलविख पाप लहाती ॥
ਹਰਿਹਰਿਨਾਮੁਜਪਹੁਮਨਮੇਰੇਜਿਤੁਦਾਲਦੁਦੁਖਭੁਖਸਭਲਹਿਜਾਤੀ
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ।
Chant the Name of the Lord, Har, Har, O my mind; through it, all poverty, pain and hunger shall be removed.
हरि हरि नामु जपहु मन मेरे जितु दालदु दुख भुख सभ लहि जाती ॥
ਹਰਿਹਰਿਨਾਮੁਜਪਹੁਮਨਮੇਰੇਮੁਖਿਗੁਰਮੁਖਿਪ੍ਰੀਤਿਲਗਾਤੀ
ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ।
Chant the Name of the Lord, Har, Har, O my mind; as Gurmukh, declare your love.
हरि हरि नामु जपहु मन मेरे मुखि गुरमुखि प्रीति लगाती ॥
ਜਿਤੁਮੁਖਿਭਾਗੁਲਿਖਿਆਧੁਰਿਸਾਚੈਹਰਿਤਿਤੁਮੁਖਿਨਾਮੁਜਪਾਤੀ॥੧੩॥
ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ ॥੧੩॥
One who has such pre-ordained destiny inscribed upon his forehead by the True Lord, chants the Naam, the Name of the Lord. ||13||
जितु मुखि भागु लिखिआ धुरि साचै हरि तितु मुखि नामु जपाती ॥१३॥
WWW.GURBANI.WORLD
ਪਿਛਲਾ Share ਹੋਮ Save ਅਗਲਾ