ਜਤਨਬਹੁਤਮੈਕਰਿਰਹਿਓਮਿਟਿਓਨਮਨਕੋਮਾਨੁ॥
ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,
I have tried so many things, but the pride of my mind has not been dispelled.
जतन बहुत मै करि रहिओ मिटिओ न मन को मानु ॥
ਦੁਰਮਤਿਸਿਉਨਾਨਕਫਧਿਓਰਾਖਿਲੇਹੁਭਗਵਾਨ॥੩੪॥
ਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥
I am engrossed in evil-mindedness, Nanak. O God, please save me! ||34||
दुरमति सिउ नानक फधिओ राखि लेहु भगवान ॥३४॥