ਬਾਲਜੁਆਨੀਅਰੁਬਿਰਧਿਫੁਨਿਤੀਨਿਅਵਸਥਾਜਾਨਿ॥
ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।
Childhood, youth and old age - know these as the three stages of life.
बाल जुआनी अरु बिरधि फुनि तीनि अवसथा जानि ॥
ਕਹੁਨਾਨਕਹਰਿਭਜਨਬਿਨੁਬਿਰਥਾਸਭਹੀਮਾਨੁ॥੩੫॥
ਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥
Says Nanak, without meditating on the Lord, everything is useless; you must appreciate this. ||35||
कहु नानक हरि भजन बिनु बिरथा सभ ही मानु ॥३५॥