GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1005
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਕਤਕਉਡਹਕਾਵਹੁਲੋਗਾਮੋਹਨਦੀਨਕਿਰਪਾਈ॥੧॥
ਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥
Why do you try to deceive others, O people of the world? The Fascinating Lord is Merciful to the meek. ||1||
कत कउ डहकावहु लोगा मोहन दीन किरपाई ॥१॥
ਐਸੀਜਾਨਿਪਾਈ
ਮੈਂ ਤਾਂ ਇਉਂ ਸਮਝ ਲਿਆ ਹੈ
This is what I have come to know.
ऐसी जानि पाई ॥
ਸਰਣਿਸੂਰੋਗੁਰਦਾਤਾਰਾਖੈਆਪਿਵਡਾਈ॥੧॥ਰਹਾਉ
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥
The brave and heroic Guru, the Generous Giver, gives Sanctuary and preserves our honor. ||1||Pause||
सरणि सूरो गुर दाता राखै आपि वडाई ॥१॥ रहाउ ॥
ਭਗਤਾਕਾਆਗਿਆਕਾਰੀਸਦਾਸਦਾਸੁਖਦਾਈ॥੨॥
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥
He submits to the Will of His devotees; He is forever and ever the Giver of peace. ||2||
भगता का आगिआकारी सदा सदा सुखदाई ॥२॥
ਅਪਨੇਕਉਕਿਰਪਾਕਰੀਅਹੁਇਕੁਨਾਮੁਧਿਆਈ॥੩॥
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥
Please bless me with Your Mercy, that I may meditate on Your Name alone. ||3||
अपने कउ किरपा करीअहु इकु नामु धिआई ॥३॥
ਨਾਨਕੁਦੀਨੁਨਾਮੁਮਾਗੈਦੁਤੀਆਭਰਮੁਚੁਕਾਈ॥੪॥੪॥੨੦॥
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥
Nanak, the meek and humble, begs for the Naam, the Name of the Lord; it eradicates duality and doubt. ||4||4||20||
नानकु दीनु नामु मागै दुतीआ भरमु चुकाई ॥४॥४॥२०॥
WWW.GURBANI.WORLD
ਪਿਛਲਾ Share ਹੋਮ Save ਅਗਲਾ