ਲਾਲਚਝੂਠਬਿਕਾਰਮੋਹਬਿਆਪਤਮੂੜੇਅੰਧ॥
ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ,
Greed, falsehood, corruption and emotional attachment entangle the blind and the foolish.
लालच झूठ बिकार मोह बिआपत मूड़े अंध ॥
ਲਾਗਿਪਰੇਦੁਰਗੰਧਸਿਉਨਾਨਕਮਾਇਆਬੰਧ॥੧॥
ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥
Bound down by Maya, O Nanak, a foul odor clings to them. ||1||
लागि परे दुरगंध सिउ नानक माइआ बंध ॥१॥